Featured Posts

[Blogger][feat1]

ਸਿੱਖ ਜੱਥੇਬੰਦੀਆਂ ਨੇ ਸਿੱਧੂ ਮੂਸੇਵਾਲਾ ਖਿਲਾਫ ਖੋਲਿਆ ਮੋਰਚਾ, ਕੀਤਾ ਇਹ ਐਲਾਨ

September 20, 2019

ਮਾਨਸਾ ਦੇ ਪੰਜਾਬੀ ਗਾਇਗ ਸਿੱਧੂ ਮੂਸੇਵਾਲਾ ਨਵਾਂ ਗੀਤ ਵਿਵਾਦਾਂ ਵਿੱਚ ਆ ਗਿਆ ਹੈ। ਇਲਜ਼ਾਮ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿੱਚ ਭਾਈ ਭਾਗੋ ਦੇ ਪ੍ਰਤੀ ਗਲਤ ਸ਼ਬਦਾਵਲੀ ਇਸਤੇਮਾਲ ਕੀਤੀ ਹੈ। ਇਸਦੇ ਵਿਰੋਧ ਵਿੱਚ ਸਿੱਖ ਜੱਥੇਬੰਦੀਆਂ ਨੇ ਸਿੱਧੂ ਮੂਸੇਵਾਲਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਰੋਸ ਵਿੱਚ ਆਈਆਂ ਸਿੱਖ ਜੱਥੇਬੰਦੀਆਂ ਅੱਜ ਸ਼ਾਮ 4:00 ਵਜੇ ਸਿੱਧ ਮੂਸੇਵਾਲਾ ਦੇ ਘਰ ਧਰਨਾ ਦੇਣ ਦਾ ਐਲਾਨ ਕੀਤਾ ਹੈ।


ਆਉਣ ਵਾਲੀ ਪੰਜਾਬੀ ਫਿਲਮ "ਅੜ੍ਹਬ ਮੁਟਿਆਰਾਂ" ਦੇ ਗਾਣੇ ਜੱਟੀ ਜਿਉਣੇ ਮੋੜ ਵਰਗੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦਾ ਲਿਖਿਆ ਤੇ ਗਾਇਆ ਇਹ ਗੀਤ ਆਪਣੇ ਬੋਲਾਂ ਨੂੰ ਲੈ ਕੇ ਵਿਵਾਦਾਂ ਚ ਘਿਰਦਾ ਨਜ਼ਰ ਆ ਰਿਹਾ ਹੈ. ਦਰਅਸਲ ਸਿੱਧੂ ਨੇ ਇਸ ਗੀਤ ਵਿਚ ਵਰਤੀ ਸ਼ਬਦਾਵਲੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ। ਗੀਤ ਦੇ ਸ਼ਬਦ ਨੇ...

ਆਸ਼ਕੀ ਨੀ ਕੀਤੀ .....ਰਾਹ ਜਾਂਦਿਆਂ ਦੇ ਨਾਲ

ਖੰਡਿਆਂ ਨਾਲ ਖੇਡੀ ....ਨਾ ਪਰਾਂਦਿਆਂ ਦੇ ਨਾਲ

ਮਾਈ ਭਾਗੋ ਜੇਹੀ ਆ .....ਤਸੀਰ ਮੁੰਡਿਆ

ਪਰੀਆਂ ਦੇ ਪੈਂਦੇ ਆ .....ਭੁਲੇਖੇ ਮੁੱਖ ਦੇ
ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ...ਸਿੱਧੂ ਮੂਸੇਵਾਲਾ ਨੇ Live ਹੇ ਕੇ ਮੰਗੀ ਮਾਫੀ, ਗਾਣਾ ਲਿਖਣ ਪਿੱਛੇ ਦੱਸੀ ਇਹ ਵਜ੍ਹਾ

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੇ ਵਿਵਾਦਿਤ ਗਾਣੇ ਪਿੱਛੇ ਮਾਫੀ ਮੰਗ ਲਈ ਹੈ ਮੂਸੇਵਾਲ ਨੇ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਕਿਹਾ ਕਿ ਗਾਣਾ ਲਿਖਣ ਪਿੱਛੇ ਮੇਰਾ ਮਤਲਬ ਕੁੱਝ ਹੋਰ ਸੀ ਪਰ ਗਲਤ ਤਰੀਕੇ ਨਾਲ ਗੱਲ ਜੁੜ ਗਈ ਉਨ੍ਹਾਂ ਕਿਹਾ ਕਿ ਜੇ ਮੈਂ ਗਲਤ ਕੀਤਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮਾਫੀ ਮੰਗਦਾ ਹਾਂ ਇੰਨਾ ਹੀ ਨਹੀਂ ਉਨ੍ਹਾਂ ਨੇ ਸਾਭ ਕਿਹਾ ਕਿ ਜੇ ਤੁਹਾਨੂੰ ਕੋਈ ਇਤਰਾਜ ਲੱਗਦਾ ਹੈ ਤਾਂ ਮੈਂ ਗਾਣੇ ਵਿੱਚੋਂ ਪੂਰਾ ਪੈਰਾ ਹੀ ਕੱਢ ਦੇਵਾਂਗਾ
ਮੂਸੇਵਾਲਾ ਨੇ ਕਿਾਹ ਕਿ ਮੈਨੂੰ ਇਸਦਾ ਬਿਲਕੁਲ ਅੰਦਾਜਾ ਨਹੀਂ ਸੀ ਇਸ ਦਾ ਕੋਈ ਨੈਗਟਿਵ ਮਤਲਬ ਨਿਗਲਗੇ ਤਾਂ ਕਿਸੇ ਦੀ ਭਾਵਨਾਵਾਂ ਨੁੰ ਠੇਸ ਪਹੁੰਚੇਗੀ ਮੇਰੇ ਨਾਲ ਇਹ ਚੀਜਾਂ ਹੁੰਦੀਆਂ ਹੀ ਰਹਿੰਦੀਆਂ ਹਨ ਜੇ ਤਹਾਨੂੰ ਕਿਸੇ ਗੱਲ਼ ਦਾ ਬੁਰਾ ਲੱਗਿਆ ਤਾਂ ਮੈਂ ਇਸਨੂੰ ਹਟਾ ਦੇਵਾਂਗਾ ਧਾਰਮਿਕ ਮਾਮਲਿਆਂ ਵਿੱਚ ਮੇਰੀ ਮਤ ਬਹੁਤ ਥੋੜੀ ਹੈ ਮੈਂ ਮਸਲੇ ਵਿੱਚ ਕਿਸੇ ਨਾਲ ਬਹਿਸ ਨਹੀਂ ਕਰਦਾ
ਗਾਣੇ ਪਿੱਛੇ ਦੱਸੀ ਇਹ ਵਜ੍ਹਾ-
ਗਾਣੇ ਪਿੱਛ ਵਜ੍ਹਾ ਦੱਸਦਾ ਹੋਏ ਦੱਸਿਆ ਕਿ ਗਾਣ ਲਿਖਣ ਪਿੱਛੇ ਸਿਰਫ ਇਹੀ ਮਨਸ਼ਾ ਸੀ ਇਹ ਗਾਣਾ ਇੱਕ ਅਜਿਹੀ ਕੁੜੀ ਦੀ ਪੇਸ਼ ਕਰਦਾ ਹੈ ਕਿ ਜਿਹੜੀ ਬਹੁਤ ਸੰਸਕਾਰੀ ਹੈ ਜਿਹੜੀ ਕਹਿੰਦੀ ਹੈ ਕਿ ਰਾਹ ਵਿੱਚ ਜਾਂਦਿਆ ਆਸ਼ਕੀ ਨਹੀਂ ਕੀਤੀ ਯਾਨੀ ਕਿ ਕੋਈ ਗਲਤ ਕੰਮ ਨਹੀਂ ਕੀਤੇ ਉਹ ਛੋਟੇ ਹੁੰਦੇ ਤੋਂ ਤਲਵਾਰ ਨਾਲ ਖੇਡਦੀ ਆਈ ਹੈ ਬੈਸ਼ੱਕ ਹੋ ਅੱਜ ਮਾਡਰਨ ਹੈ ਪਰ ਉਹ ਸੰਸਕਾਰੀ ਹੈ ਤੇ ਲੋੜ ਪੈਣ ਤੇ ਭਾਈ ਭਾਗੋ ਵਾਂਗ ਤਲਵਾਰ ਵੀ ਚੁੱਕ ਸਕਦਾਂ ਹਾਂ..ਉਸਦਾ ਕਹਿਣ ਦਾ ਸਿਰਫ ਇੰਨਾ ਹੀ ਮਤਲਬ ਸੀ...
ਜ਼ਿਕਰਯੋਗ ਹੈ ਕਿ ਆਉਣ ਵਾਲੀ ਪੰਜਾਬੀ ਫਿਲਮ "ਅੜ੍ਹਬ ਮੁਟਿਆਰਾਂ" ਦੇ ਗਾਣੇ ਜੱਟੀ ਜਿਉਣੇ ਮੋੜ ਵਰਗੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ ਸਿੱਧੂ ਮੂਸੇਵਾਲਾ ਦਾ ਲਿਖਿਆ ਤੇ ਗਾਇਆ ਇਹ ਗੀਤ ਆਪਣੇ ਬੋਲਾਂ ਨੂੰ ਲੈ ਕੇ ਵਿਵਾਦਾਂ ਘਿਰਦਾ ਨਜ਼ਰ ਰਿਹਾ ਹੈ. ਦਰਅਸਲ ਸਿੱਧੂ ਨੇ ਇਸ ਗੀਤ ਵਿਚ ਵਰਤੀ ਸ਼ਬਦਾਵਲੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ ਗੀਤ ਦੇ ਸ਼ਬਦ ਨੇ... ਆਸ਼ਕੀ ਨੀ ਕੀਤੀ .....ਰਾਹ ਜਾਂਦਿਆਂ ਦੇ ਨਾਲ
ਖੰਡਿਆਂ ਨਾਲ ਖੇਡੀ ....ਨਾ ਪਰਾਂਦਿਆਂ ਦੇ ਨਾਲ
ਮਾਈ ਭਾਗੋ ਜੇਹੀ .....ਤਸੀਰ ਮੁੰਡਿਆ
ਪਰੀਆਂ ਦੇ ਪੈਂਦੇ .....ਭੁਲੇਖੇ ਮੁੱਖ ਦੇ
ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ...
ਇਸਦੇ ਵਿਰੋਧ ਵਿੱਚ ਸਿੱਖ ਜੱਥੇਬੰਦੀਆਂ ਨੇ ਸਿੱਧੂ ਮੂਸੇਵਾਲਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਰੋਸ ਵਿੱਚ ਆਈਆਂ ਸਿੱਖ ਜੱਥੇਬੰਦੀਆਂ ਅੱਜ ਸ਼ਾਮ 4:00 ਵਜੇ ਸਿੱਧ ਮੂਸੇਵਾਲਾ ਦੇ ਘਰ ਧਰਨਾ ਦੇਣ ਦਾ ਐਲਾਨ ਕੀਤਾ ਹੈ#Sidhumoosewala
#PunjabNews
#Sidhumossewalasinger

ਸਿੱਖ ਜੱਥੇਬੰਦੀਆਂ ਨੇ ਸਿੱਧੂ ਮੂਸੇਵਾਲਾ ਖਿਲਾਫ ਖੋਲਿਆ ਮੋਰਚਾ, ਕੀਤਾ ਇਹ ਐਲਾਨ ਸਿੱਖ ਜੱਥੇਬੰਦੀਆਂ ਨੇ ਸਿੱਧੂ ਮੂਸੇਵਾਲਾ ਖਿਲਾਫ ਖੋਲਿਆ ਮੋਰਚਾ, ਕੀਤਾ ਇਹ ਐਲਾਨ Reviewed by Hundal Channel on September 20, 2019 Rating: 5

ਹੁਣ ਐਲੀ ਮਾਂਗਟ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਪਤਾ ਲਾਏਗੀ ਪੁਲਸ

September 13, 2019

ਮੋਹਾਲੀ (ਕੁਲਦੀਪ) - ਨਿਊਜ਼ੀਲੈਂਡ ਤੋਂ ਮੋਹਾਲੀ ਵਿਚ ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨਾਲ ਦੋ-ਦੋ ਹੱਥ ਕਰਨ ਪੁੱਜੇ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਬੀਤੇ ਦਿਨੀਂ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਹੁਣ ਰਿਮਾਂਡ ਦੌਰਾਨ ਐਲੀ ਮਾਂਗਟ ਤੋਂ ਪੁੱਛਗਿਛ ਕਰ ਕੇ ਉਸ ਦੇ ਗੈਂਗਸਟਰਾਂ ਦੇ ਨਾਲ ਸਬੰਧਾਂ ਬਾਰੇ ਪਤਾ ਲਾਏਗੀ, ਜੋ ਕਿ ਇੰਨੇ ਸਖਤ ਪੁਲਸ ਪ੍ਰਬੰਧਾਂ ਦੇ ਬਾਵਜੂਦ ਵੀ ਸੈਕਟਰ-88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਤਕ ਆ ਪਹੁੰਚਿਆ।
ਪੁਲਸ ਦਾ ਕਹਿਣਾ ਹੈ ਕਿ ਪਹਿਲਾਂ ਕੇਸ ਵਿਚ ਪੁਲਸ ਨੇ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਨੂੰ ਦੂਜੇ ਦਿਨ ਹੀ ਅਦਾਲਤ ਨੇ ਜ਼ਮਾਨਤ ਉੱਤੇ ਛੱਡ ਦਿੱਤਾ ਸੀ। ਜ਼ਮਾਨਤ ਮਿਲਣ ਤੋਂ ਬਾਅਦ ਆਪਣੀ ਰਿਹਾਇਸ਼ ਉੱਤੇ ਪੁੱਜੇ ਰੰਮੀ ਰੰਧਾਵਾ ਨੇ ਫਿਰ ਤੋਂ ਵਿਵਾਦਪੂਰਨ ਬਿਆਨ ਦੇ ਦਿੱਤਾ ਸੀ। ਪੁਲਸ ਹੁਣ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ ਪਰ ਰਮਨਦੀਪ ਸਿੰਘ ਉਰਫ ਰੰਮੀ ਰੰਧਾਵਾ ਅਤੇ ਉਸ ਦਾ ਭਰਾ ਪ੍ਰਿੰਸ ਰੰਧਾਵਾ ਅਜੇ ਫਰਾਰ ਚੱਲ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਹੁਣ ਦੋਵਾਂ ਨੂੰ ਫਿਰ ਗ੍ਰਿਫਤਾਰ ਕੀਤਾ ਜਾਵੇਗਾ।
ਹੁਣ ਐਲੀ ਮਾਂਗਟ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਪਤਾ ਲਾਏਗੀ ਪੁਲਸ ਹੁਣ ਐਲੀ ਮਾਂਗਟ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਪਤਾ ਲਾਏਗੀ ਪੁਲਸ Reviewed by Hundal Channel on September 13, 2019 Rating: 5

ਜਾਣੋ ਦੁਨੀਆ ਦੇ ਸਭ ਤੋਂ ਅਨੋਖਾ ਅਤੇ ਸਮਝਦਾਰ ਕੁੱਤੇ ਦੇ ਬਾਰੇ ਵਿੱਚ , ਜੋ ਚਲਾਉਦਾ ਹੈ ਟਰੈਕਟਰ ਅਤੇ ਹੋਰ ਵਹੀਕਲ..

September 01, 2019

ਇਸ ਦੁਨੀਆ ਵਿੱਚ ਆਸ਼ਚਰਿਆੋਂ ਦੀ ਕਮੀ ਨਹੀਂ ਹੈ । ਇੱਥੇ ਤੁਹਾਨੂੰ ਕਈ ਅਜਿਹੇ ਨਜ਼ਾਰੇ ਦੇਖਣ ਨੂੰ ਮਿਲਣਗੇ ਜਿਨ੍ਹਾਂ ਨੂੰ ਦੇਖਣ ਦੇ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਹੈਰਾਨੀ ਹੋਵੇਗੀ । ਕਈ ਵਾਰ ਤਾਂ ਕੁੱਝ ਨਜਾਰੋਂ ਨੂੰ ਦੇਖਣ ਦੇ ਬਾਅਦ ਆਪਣੇ ਆਪ ਦੀਆਂ ਅੱਖਾਂ ਉੱਤੇ ਭਰੋਸਾ ਹੀ ਨਹੀਂ ਹੁੰਦਾ ਹੈ ਕਿ ਅਜਿਹਾ ਵੀ ਕੁੱਝ ਹੋ ਸਕਦਾ ਹੈ । ਅੱਜ ਅਸੀ ਤੁਹਾਨੂੰ ਜਿਸ ਘਟਨਾ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਯਕੀਨਨ ਉਸਦੇ ਬਾਰੇ ਵਿੱਚ ਜਾਣਨੇ ਦੇ ਬਾਅਦ ਤੁਸੀ ਇਹੀ ਕਹਿਣਗੇ ਕਿ ਇਹ ਦੁਨੀਆ ਦਾ ਅੱਠਵਾਂ ਹੈਰਾਨੀ ਹੈ । ਜੀ ਹਾਂ ਥੋਡਾ ਧੀਰਜ ਰਖਿਏ ਸਭ ਪਤਾ ਚੱਲ ਜਾਵੇਗਾ । ਸਭਤੋਂ ਪਹਿਲਾਂ ਇੰਸਾਨੋਂ ਨੇ ਕੁੱਤੇ ਨੂੰ ਬਣਾਇਆ ਆਪਣਾ ਪਾਲਤੂ :
ਤੁਸੀ ਇਹ ਤਾਂ ਜਾਣਦੇ ਹੀ ਹੋਵੋਗੇ ਕਿ ਮੁਢਲਾ ਵਕਤ ਵਲੋਂ ਇੰਸਾਨੋਂ ਦਾ ਸਭਤੋਂ ਅੱਛਾ ਅਤੇ ਵਫਾਦਾਰ ਦੋਸਤ ਕੁੱਤਾ ਹੀ ਰਿਹਾ ਹੈ । ਜਦੋਂ ਇੰਸਾਨੋਂ ਦੀ ਉਤਪੱਤੀ ਹੋਈ , ਉਸ ਸਮੇਂ ਉਹ ਬਹੁਤ ਇਕੱਲਾ ਸੀ । ਉਸਦੇ ਬਾਅਦ ਉਨ੍ਹਾਂਨੇ ਸ਼ਿਕਾਰ ਵਿੱਚ ਮਦਦ ਕਰਣ ਲਈ ਕੁੱਤੇ ਨੂੰ ਆਪਣਾ ਪਾਲਤੂ ਬਣਾਇਆ । ਅੱਜ ਕੁੱਤਾ ਇੱਕ ਪਾਲਤੂ ਜਾਨਵਰ ਦੀ ਤਰ੍ਹਾਂ ਨਾ ਰਹਿਕੇ ਇੱਕ ਬਹੁਤ ਚੰਗੇ ਦੋਸਤ ਦੇ ਰੂਪ ਵਿੱਚ ਆ ਗਿਆ ਹੈ । ਕੁੱਝ ਲੋਕ ਤਾਂ ਕੁੱਤੀਆਂ ਨੂੰ ਆਪਣੇ ਬੱਚੀਆਂ ਵਲੋਂ ਵੀ ਜ਼ਿਆਦਾ ਪਿਆਰ ਦਿੰਦੇ ਹੈ । ਅੱਜ ਅਸੀ ਤੁਹਾਨੂੰ ਜਿਸ ਘਟਨਾ ਦੇ ਬਾਰੇ ਵਿੱਚ ਦੱਸਣ ਜਾ ਰਹੇ ਹੋ , ਉਹ ਵੀ ਇੱਕ ਇੰਜ ਹੀ ਕੁੱਤੇ ਵਲੋਂ ਜੁਡ਼ੀ ਹੋਈ ਹੈ । ਰੈੰਬੋਂ ਬਣਾ ਹੋਇਆ ਹੈ ਪੂਰੀ ਦੁਨੀਆ ਲਈ ਚਰਚਾ ਦਾ ਵਿਸ਼ਾ :ਦਰਅਸਲ ਇੰਸਾਨ ਦਾ ਸਭਤੋਂ ਵਫਾਦਾਰ ਸਾਥੀ ਕੁੱਤਾ ਦਿਮਾਗ ਦੇ ਮਾਮਲੇ ਵਿੱਚ ਸਾਰੇ ਜਾਨਵਰਾਂ ਵਲੋਂ ਤੇਜ ਹੁੰਦਾ ਹੈ । ਕਈ ਵਾਰ ਤਾਂ ਕੁੱਤੀਆਂ ਦੀ ਸੱਮਝ ਵੇਖਕੇ ਹੈਰਾਨੀ ਹੋਣ ਲੱਗਦੀ ਹੈ । ਇਸਦਾ ਜਿੱਤੀਆ – ਜਾਗਦਾ ਉਦਹਾਰਣ ਹਾਲ ਹੀ ਵਿੱਚ ਦੇਖਣ ਨੂੰ ਮਿਲਿਆ ਹੈ । ਜੀ ਹਾਂ ਇਹ ਅਨੌਖਾ ਕੁੱਤਾ ਇੰਸਾਨੋਂ ਦੀ ਤਰ੍ਹਾਂ ਹੀ ਟਰੈਕਟਰ ਚਲਾਂਦਾ ਹੈ । ਭਲੇ ਹੀ ਤੁਹਾਨੂੰ ਇਹ ਸੁਣਕੇ ਭਰੋਸਾ ਨਾ ਹੋਇਆ ਹੋ , ਲੇਕਿਨ ਇਹ ਬਿਲਕੁਲ ਸੱਚ ਹੈ । ਉੱਤਰੀ ਆਇਰਲੈਂਡ ਦੇ ਰਹਿਣ ਵਾਲੇ ਅਲਬਰਟ ਰੀਡ ਦਾ ਕੁੱਤਾ ਰੈੰਬੋਂ ਇਸ ਸਮੇਂ ਪੂਰੀ ਦੁਨੀਆ ਲਈ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ । ਰੈੰਬੋਂ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸਦੇ ਵਰਗਾ ਇੰਟੇਲਿਜੇਂਸ ਕੁੱਤਾ ਆਜਤਕ ਕਿਸੇ ਨੇ ਨਹੀਂ ਵੇਖਿਆ ਹੋਵੇਗਾ । ਟਰੈਕਟਰ ਚਲਾਣ ਲਈ ਬੱਚੇ ਦੀ ਤਰ੍ਹਾਂ ਦਿੱਤੀ ਹੈ ਟ੍ਰੇਨਿੰਗ :ਤੁਹਾਨੂੰ ਦੱਸ ਦਿਓ ਇਸ ਸਮੇਂ ਰੈੰਬੋਂ ਦੀ ਉਮਰ 6 ਸਾਲ ਹੈ । ਰੈੰਬੋਂ ਦੇ ਮਾਲਿਕ ਅਲਬਰਟ ਨੇ ਦੱਸਿਆ ਕਿ ਜਦੋਂ ਵੀ ਉਹ ਖੇਤਾਂ ਵਿੱਚ ਕੰਮ ਕਰਦੇ ਹਨ ਤਾਂ ਉਨ੍ਹਾਂਨੂੰ ਅਕੇਲਾਪਨ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ ਹੈ । ਉਨ੍ਹਾਂ ਦਾ ਕੁੱਤਾ ਜੋ ਬਹੁਤ ਵਫਾਦਾਰ ਅਤੇ ਮਿਹੈਤੀ ਹੈ , ਉਹ ਹਰ ਸਮਾਂ ਉਨ੍ਹਾਂ ਦੀ ਮਦਦ ਕਰਦਾ ਹੈ । ਖੇਤਾਂ ਦੀ ਜੁਤਾਈ ਵਲੋਂ ਲੈ ਕੇ ਕਟਾਈ ਤੱਕ ਸਾਰੇ ਕੰਮ ਕਰਦਾ ਹੈ । ਅਲਬਰਟ ਨੇ ਕਿਹਾ ਕਿ ਜਦੋਂ ਵੀ ਰੈੰਬੋ ਟਰੈਕਟਰ ਚਲਾਂਦਾ ਹੈ ਤਾਂ ਉਸਨੂੰ ਵੇਖਕੇ ਕਿਸੇ ਨੂੰ ਭਰੋਸਾ ਨਹੀਂ ਹੁੰਦਾ ਹੈ । ਰੈੰਬੋਂ ਨੂੰ ਟਰੈਕਟਰ ਚਲਾਣ ਲਈ ਅਲਬਰਟ ਨੇ ਬੱਚੀਆਂ ਦੀ ਤਰ੍ਹਾਂ ਖੂਬ ਟ੍ਰੇਨਿੰਗ ਦਿੱਤੀ ਹੈ । ਬਚਪਨ ਵਿੱਚ ਹੀ ਪਤਾ ਚੱਲ ਗਿਆ ਸੀ ਕੁੱਤੇ ਦੀ ਇੰਟੇਲਿਜੇਂਸ ਦਾ :ਜਦੋਂ ਅਲਬਰਟ ਇਸ਼ਾਰਾ ਕਰਦਾ ਹੈ ਤਾਂ ਉਹ ਟਰੈਕਟਰ ਦੀ ਸਟੇਇਰਿੰਗ ਨੂੰ ਸੱਜੇ ਪਾਸੇ ਵਲੋਂ ਖੱਬੇ ਮੋੜ ਦਿੰਦਾ ਹੈ । ਅਲਬਰਟ ਨੇ ਆਪਣੇ ਮਾਸਟਰ ਟਰੈਕਟਰ ਵਿੱਚ ਰੈੰਬੋਂ ਲਈ ਇੱਕ ਖਾਸ ਸੀਟ ਵੀ ਲੁਆਈ ਹੈ । ਇਸ ਸੀਟ ਉੱਤੇ ਬੈਠਕੇ ਉਹ ਟਰੈਕਟਰ ਚਲਾਂਦਾ ਹੈ । ਖੇਤੀ – ਕਿਸਾਨੀ ਦਾ ਕੰਮ ਕਰਣ ਵਲੋਂ ਪਹਿਲਾਂ ਅਲਬਰਟ ਇੱਕ ਟਰੱਕ ਡਰਾਈਵਰ ਸਨ । ਅਲਬਰਟ ਨੇ ਦੱਸਿਆ ਕਿ ਜਦੋਂ ਇਹ ਛੋਟਾ ਪਪੀ ਸੀ ਉਦੋਂ ਇਸਦੇ ਇੰਟੇਲਿਜੇਂਸ ਦੇ ਬਾਰੇ ਵਿੱਚ ਪਤਾ ਚੱਲ ਗਿਆ ਸੀ । ਇਹ ਬਹੁਤ ਜ਼ਿਆਦਾ ਇੰਟੇਲਿਜੇਂਟ ਸੀ , ਇਸ ਦੇ ਬਾਅਦ ਵਲੋਂ ਮੈਂ ਇਸਨ੍ਹੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ । ਅਲਬਰਟ ਦੇ ਇਸ ਇੰਟੇਲਿਜੇਂਸ ਕੁੱਤੇ ਨੂੰ ਦੇਖਣ ਲਈ ਦੂਰ – ਦੂਰ ਵਲੋਂ ਆਉਂਦੇ ਹਾਂ । ਜੋ ਵੀ ਰੈੰਬੋਂ ਨੂੰ ਟਰੈਕਟਰ ਚਲਾਂਦਾ ਵੇਖਦਾ ਹੈ , ਬਸ ਵੇਖਦਾ ਹੀ ਰਹਿ ਜਾਂਦਾ ਹੈ ।

ਜਾਣੋ ਦੁਨੀਆ ਦੇ ਸਭ ਤੋਂ ਅਨੋਖਾ ਅਤੇ ਸਮਝਦਾਰ ਕੁੱਤੇ ਦੇ ਬਾਰੇ ਵਿੱਚ , ਜੋ ਚਲਾਉਦਾ ਹੈ ਟਰੈਕਟਰ ਅਤੇ ਹੋਰ ਵਹੀਕਲ.. ਜਾਣੋ ਦੁਨੀਆ ਦੇ ਸਭ ਤੋਂ ਅਨੋਖਾ ਅਤੇ ਸਮਝਦਾਰ ਕੁੱਤੇ ਦੇ ਬਾਰੇ ਵਿੱਚ , ਜੋ ਚਲਾਉਦਾ ਹੈ ਟਰੈਕਟਰ ਅਤੇ ਹੋਰ ਵਹੀਕਲ.. Reviewed by Hundal Channel on September 01, 2019 Rating: 5

how to withdraw Google opinion rewards in paytm or bank account

August 31, 2019
how to withdraw Google opinion rewards in paytm or bank account how to withdraw Google opinion rewards in paytm or bank account Reviewed by Hundal Channel on August 31, 2019 Rating: 5

PUBG MOBILE RANK UP FAST IN SEASON 3 PRO TIPS AND TRICKSPUBG MOBILE RANK...

August 31, 2019
PUBG MOBILE RANK UP FAST IN SEASON 3 PRO TIPS AND TRICKSPUBG MOBILE RANK... PUBG MOBILE RANK UP FAST IN SEASON 3 PRO TIPS AND TRICKSPUBG MOBILE RANK... Reviewed by Hundal Channel on August 31, 2019 Rating: 5

ਗੀਤਾ ਜ਼ੈਲਦਾਰ ਦਾ ਇਹ ਗੀਤ ਪੰਜਾਬ ਦੇ ਉਨ੍ਹਾਂ ਸਮੂਹ ਨੌਜਵਾਨ ਨੂੰ ਹੱਲਾਸ਼ੇਰੀ ਹੈ ਜਿਨ੍ਹਾਂ ਨੇ ਹੜ੍ਹ ਮਾਰੇ ਖੇਤਰਾਂ ਵਿਚ ਜਾ ਕੇ ਹੜ੍ਹਾਂ ਵਿਚ ਘਿਰੇ ਪੰਜਾਬੀਆਂ ਲਈ ਰੋਟੀ, ਪਾਣੀ, ਪਸ਼ੂਆਂ ਦਾ ਚਾਰਾ ਤੇ ਹੋਰ ਸਮਾਨ ਦੇ ਐਡੇ ਕੁ ਢੇਰ ਲਾ ਦਿੱਤੇ ਕਿ ਮੁਲਕ ਤੇ ਮੁਲਕ ਤੋਂ ਬਾਹਰ ਲੋਕਾਂ ਦੀਆਂ ਮੂੰਹ ਵਿਚ ਉਂਗਲਾਂ ਪੈ ਗਈਆਂ

August 30, 2019

ਗੀਤਾ ਜ਼ੈਲਦਾਰ ਦਾ ਇਹ ਗੀਤ ਪੰਜਾਬ ਦੇ ਉਨ੍ਹਾਂ ਸਮੂਹ ਨੌਜਵਾਨ ਨੂੰ ਹੱਲਾਸ਼ੇਰੀ ਹੈ ਜਿਨ੍ਹਾਂ ਨੇ ਹੜ੍ਹ ਮਾਰੇ ਖੇਤਰਾਂ ਵਿਚ ਜਾ ਕੇ ਹੜ੍ਹਾਂ ਵਿਚ ਘਿਰੇ ਪੰਜਾਬੀਆਂ ਲਈ ਰੋਟੀ, ਪਾਣੀ, ਪਸ਼ੂਆਂ ਦਾ ਚਾਰਾ ਤੇ ਹੋਰ ਸਮਾਨ ਦੇ ਐਡੇ ਕੁ ਢੇਰ ਲਾ ਦਿੱਤੇ ਕਿ ਮੁਲਕ ਤੇ ਮੁਲਕ ਤੋਂ ਬਾਹਰ ਲੋਕਾਂ ਦੀਆਂ ਮੂੰਹ ਵਿਚ ਉਂਗਲਾਂ ਪੈ ਗਈਆਂ ਗੀਤਾ ਜ਼ੈਲਦਾਰ ਦਾ ਇਹ ਗੀਤ ਪੰਜਾਬ ਦੇ ਉਨ੍ਹਾਂ ਸਮੂਹ ਨੌਜਵਾਨ ਨੂੰ ਹੱਲਾਸ਼ੇਰੀ ਹੈ ਜਿਨ੍ਹਾਂ ਨੇ ਹੜ੍ਹ ਮਾਰੇ ਖੇਤਰਾਂ ਵਿਚ ਜਾ ਕੇ ਹੜ੍ਹਾਂ ਵਿਚ ਘਿਰੇ ਪੰਜਾਬੀਆਂ ਲਈ ਰੋਟੀ, ਪਾਣੀ, ਪਸ਼ੂਆਂ ਦਾ ਚਾਰਾ ਤੇ ਹੋਰ ਸਮਾਨ ਦੇ ਐਡੇ ਕੁ ਢੇਰ ਲਾ ਦਿੱਤੇ ਕਿ ਮੁਲਕ ਤੇ ਮੁਲਕ ਤੋਂ ਬਾਹਰ ਲੋਕਾਂ ਦੀਆਂ ਮੂੰਹ ਵਿਚ ਉਂਗਲਾਂ ਪੈ ਗਈਆਂ Reviewed by Hundal Channel on August 30, 2019 Rating: 5

ਇੱਕ ਝਟਕੇ ਚ ਸਟਾਰ ਬਣਨ ਵਾਲੀ ਰਾਣੂ ਮੰਡਲ ਦੀ ਅਸਲੀਅਤ ਬਾਰੇ ਨਹੀਂ ਕਿਸੀ ਨੂੰ ਜਾਣਕਾਰੀ, ਪੜ੍ਹੋ ਜਾਣਕਾਰੀ

August 28, 2019
ਕਿਸਮਤ ਇਨਸਾਨ ਨੂੰ ਫਰਸ਼ ਤੋਂ ਅਰਸ਼ ਉੱਤੇ ਪਹੁੰਚਾ ਦਿੰਦੀ ਹੈ ਅਤੇ ਕਿਸਮਤ ਇਨਸਾਨ ਨੂੰ ਅਰਸ਼ ਤੋਂ ਫਰਸ਼ ਤੇ ਵੀ ਲੈ ਆਉਂਦੀ ਹੈ। ਇੱਕ ਔਰਤ ਜੋ ਚੱਲਦੀ ਟਰੇਨ ਵਿੱਚ ਗੀਤ ਗਾ ਕੇ ਪੈਸੇ ਮੰਗਦੀ ਸੀ। ਉਹ ਅੱਜ ਸੈਲੀਬ੍ਰਿਟੀ ਬਣ ਗਈ ਹੈ। ਰੇਲਵੇ ਸਟੇਸ਼ਨ ਤੇ ਗਾ ਰਹੀ ਦੀ ਉਸ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਗਾਣੇ ਦਾ ਨਾਮ ਤੇਰੀ ਮੇਰੀ ਕਹਾਣੀ ਹੈ। ਇਹ ਗਾਣਾ ਉਨ੍ਹਾਂ ਦੀ ਆਉਣ ਵਾਲੀ ਫਿਲਮ ਹੈਪੀ ਹਾਰਡੀ ਹਰ ਹੀਰ ਵਿੱਚ ਸੁਣਨ ਨੂੰ ਮਿਲੇਗਾ। ਹੁਣ ਰਾਨੂ ਮੰਡਲ ਸਿੰਗਿੰਗ ਰਿਐਲਿਟੀ ਸ਼ੋਅ ਵਿੱਚ ਹਿਮੇਸ਼ ਰੇਸ਼ਮੀਆਂ ਅਤੇ ਜੱਜਾਂ ਦੇ ਨਾਲ ਸ਼ੋਅ ਵਿੱਚ ਹਿੱਸਾ ਲੈ ਰਹੇ ਬੱਚਿਆਂ ਨਾਲ ਵੀ ਮੁਲਾਕਾਤ ਕਰੇਗੀ।ਰਾਣੂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਉਹ ਹੁਣ ਆਮ ਇਨਸਾਨ ਦੀ ਬਜਾਏ ਖਾਸ ਹੋ ਗਈ ਹੈ। ਹੁਣ ਉਹ ਸੈਲੀਬ੍ਰਿਟੀ ਦੇ ਤੌਰ ਤੇ ਪਛਾਣੀ ਜਾਂਦੀ ਹੈ। ਕਿਉਂਕਿ ਉਸ ਕੋਲ ਕਲਾ ਹੈ। ਇਸ ਕਲਾ ਨੂੰ ਹਿਮੇਸ਼ ਰੇਸ਼ਮੀਆ ਨੇ ਪਛਾਣ ਲਿਆ।ਹੁਣ ਉਸ ਲਈ ਇੱਕ ਹੋਰ ਖ਼ੁਸ਼ੀ ਦੀ ਖ਼ਬਰ ਹੈ ਕਿ ਉਸ ਦੀ ਵੀਡੀਓ ਵਾਇਰਲ ਹੋਣ ਨਾਲ ਉਸ ਨੂੰ ਆਪਣੀ ਬੇਟੀ ਵੀ ਮਿਲ ਗਈ ਹੈ। ਜਿਹੜੀ ਕਿ ਦਸ ਸਾਲ ਪਹਿਲਾਂ ਉਸ ਤੋਂ ਵਿਛੜ ਗਈ ਸੀ। ਇਸ ਨੂੰ ਕਿਸਮਤ ਕਿਹਾ ਜਾਵੇ ਜਾਂ ਉਸ ਦੀ ਕਲਾ ਜਿਸ ਨੇ ਉਸ ਨੂੰ ਆਮ ਤੋਂ ਖਾਸ ਬਣਾ ਦਿੱਤਾ। ਇਹ ਕਲਾ ਤਾਂ ਉਸ ਕੋਲ ਪਹਿਲਾਂ ਵੀ ਸੀਪਰ ਇਸ ਕਲਾ ਦਾ ਪਤਾ ਹੋਣ ਲੱਗਾ ਹੈ। ਸਾਨੂੰ ਰਾਨੂ ਮੰਡਲ ਫ਼ਿਲਮਾਂ ਵਿੱਚ ਨਜ਼ਰ ਆਵੇਗੀ। ਹਿਮੇਸ਼ ਰੇਸ਼ਮੀਆ ਨੇ ਉਸ ਨੂੰ ਸਟਾਰ ਬਣਾ ਦਿੱਤਾ ਹੈ। ਹਿਮੇਸ਼ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਸਲਮਾਨ ਦੇ ਪਿਤਾ ਨੇ ਉਨ੍ਹਾਂ ਨੂੰ ਇੱਕ ਵਾਰ ਇਹ ਕਿਹਾ ਸੀ ਕਿ ਜਦੋਂ ਵੀ ਤੁਹਾਨੂੰ ਕੋਈ ਗੁਣਵਾਨ ਵਿਅਕਤੀ ਮਿਲੇ ਤਾਂ ਉਸ ਨੂੰ ਜਾਣ ਨਾ ਦਿਓ।ਅਸੀ ਹਮੇਸਾਂ ਨਵੀਆਂ ਖਬਰਾਂ ਅਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਕੋਸਿਸ ਕਰਦੇ ਹਾਂ ਤੁਸੀ ਵੀ ਸੁਝਾਉ ਦੇ ਸਕਦੇ ਹੋ ਕੰਮੈਂਟ ਕਰਕੇ ਲਾਇਕ ਅਤੇ ਸੇਅਰ ਵੀ ਕਰੋ ਪੋਸਟ ਨੂੰ ਧੰਨਵਾਦ ਖਬਰ ਪੜਨ ਲਈ ਜੇ ਖਬਰ ਜਾਣਕਾਰੀ ਵਧੀਆ ਲੱਗੀ ਤਾਂ ਇਸਨੂੰ ਸੋਸਲ ਮੀਡੀਆਂ ਤੇ ਹੋਰ ਦੋਸਤਾਂ ਨਾਲ ਇਸ ਖਬਰ ਨੂੰ ਸੇਅਰ ਕਰੋ ਜੀ

ਇੱਕ ਝਟਕੇ ਚ ਸਟਾਰ ਬਣਨ ਵਾਲੀ ਰਾਣੂ ਮੰਡਲ ਦੀ ਅਸਲੀਅਤ ਬਾਰੇ ਨਹੀਂ ਕਿਸੀ ਨੂੰ ਜਾਣਕਾਰੀ, ਪੜ੍ਹੋ ਜਾਣਕਾਰੀ ਇੱਕ ਝਟਕੇ ਚ ਸਟਾਰ ਬਣਨ ਵਾਲੀ ਰਾਣੂ ਮੰਡਲ ਦੀ ਅਸਲੀਅਤ ਬਾਰੇ ਨਹੀਂ ਕਿਸੀ ਨੂੰ ਜਾਣਕਾਰੀ, ਪੜ੍ਹੋ ਜਾਣਕਾਰੀ Reviewed by Hundal Channel on August 28, 2019 Rating: 5

Get 30% off

Powered by Blogger.