If Navjot singh sidhu da youtube channel #ਨਵਜੋਤਸਿੰਘਸਿੱਧੂ ਯੂਟਯੂਬ ਚੈਨਲ #ਜਿੱਤੇਗਾਪੰਜਾਬ - Hundal Channel

Dukungan

Top videos

Navjot singh sidhu da youtube channel #ਨਵਜੋਤਸਿੰਘਸਿੱਧੂ ਯੂਟਯੂਬ ਚੈਨਲ #ਜਿੱਤੇਗਾਪੰਜਾਬ


ਨਵਜੋਤ ਸਿੱਧੂ ਦਾ ਅਸਲੀ ਯੂਟਯੂਬ ਚੈਨਲ

ਜਿੱਤੇਗਾ ਪੰਜਾਬ ਅਸਲੀ ਯੂਟਯੂਬ ਚੈਨਲ


                                      ਜਦੋਂ ਦਾ ਨਵਜੋਤ ਸਿੰਘ ਸਿੱਧੂ ਨੇ ਆਪਣਾ ਯੂਟਯੂਬ ਚੈਨਲ ਜਿਤੇਗਾ ਪੰਜਾਬ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਉਸ ਦਿਨ ਤੋਂ ਹੀ ਕਈ ਲੋਕਾਂ ਨੇ ਨਕਲੀ ਯੂਟਯੂਬ ਚੈਨਲ ਇਸੇ ਨਾਂ ਦੇ ਬਣਾ ਲਏ ਨੇ ਤਾਂ ਕਿ ਫ੍ਰੀ ਦੇ ਸਬਸਕਰਾਈਬਰ ਮਿਲ ਸਕਣ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਦੀ ਗਿਣਤੀ ਬਹੁਤ ਜਿਆਦਾ ਹੈ ਲੋਕ ਉਨ੍ਹਾਂ ਦੀ ਤਕਰੀਰ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਉਹ ਕਾਫੀ ਸਮੇਂ ਤੋਂ ਰੂਪੋਸ਼ ਹੋਏ ਬੈਠੇ ਸਨ ਉਨ੍ਹਾਂ ਨੇ ਆਪਣੇ ਚਾਹਣ ਵਾਲਿਆਂ ਅਤੇ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। 

                                    ਪੰਜਾਬ ਸਰਕਾਰ ਨਾਲੋਂ ਵੀ ਉਹ ਅਲੱਗ ਥਲੱਗ ਹੀ ਚੱਲ ਰਹੇ ਸਨ । ਪਰ ਸਿੱਧੂ ਦੇ ਸਮਰਥਕਾਂ ਨੂੰ ਪਤਾ ਸੀ ਕਿ ਸਿੱਧੂ ਘਰੇ ਚੁੱਪ ਨਹੀ ਬੈਠ ਸਕਦਾ. ਇਸ ਲਈ ਲੰਮੇ ਸਮੇਂ ਤੋਂ ਬਾਅਦ ਹੁਣ ਉਨ੍ਹਾਂ ਨੇ ਜਿੱਤੇਗਾ ਪੰਜਾਬ ਨਾਂ ਪੰਜਾਬੀ ਯੂਟਯੂਬ ਚੈਨਲ ਸ਼ੁਰੂ ਕਰ ਕੇ ਵਾਪਸੀ ਕੀਤੀ ਹੈ ਉਨ੍ਹਾਂ ਨੇ ਐਲਾਨ ਵੀ ਕੀਤਾ ਹੈ ਕਿ ਉਹ ਆਪਣੇ ਵਿਚਾਰ ਇਸ ਚੈਨਲ ਜਰੀਏ ਹੀ ਪੇਸ਼ ਕਰਿਆ ਕਰਨਗੇ।
                    ਇਸ ਮੌਕੇ ਦਾ ਫਾਇਦਾ ਉਠਾ ਕੇ ਕਈ ਨਕਲੀ ਚੈਨਲ ਇਸੇ ਨਾਂ ਦੇ ਬਣਾ ਕੇ ਆਪਣੇ ਚੈਨਲ ਦੇ ਸਬਸਕਰਾਈਬਰ ਵਧਾਉਣ ਦੀ ਫਿਰਾਕ ਵਿੱਚ ਸਨ ਪਰ ਹੁਣ ਸਿੱਧੂ ਨੇ ਉਨਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਅਤੇ ਯੂਟਯੂਬ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਪੱਧਰ ਤੇ ਨਕਲੀ ਚੈਨਲ ਬੰਦ ਕਰਵਾਏ ਅਗਰ ਤੁਸੀਂ ਵੀ ਨਵਜੋਤ ਸਿੰਘ ਸਿੱਧੂ ਦਾ ਯੂਟਯੂਬ ਚੈਨਲ ਸਬਸਕਰਾਈਬ ਕਰਨਾ ਚਾਹੁੰਦੇ ਹੋ ਤਾਂ ਹੇਠ ਅਸੀਂ ਇਸਦਾ ਲਿੰਕ ਪੋਸਟ ਕਰ ਦੇਵਾਂਗੇ ਤਾਂ ਕਿ ਤੁਸੀਂ ਅਸਲੀ ਚੈਨਲ ਨੂੰ ਸਬਸਕਰਾਈਬ ਕਰ ਸਕੋ


#ਜਿੱਤੇਗਾਪੰਜਾਬ #jitegapunjab #ਜਿੱਤੇਗਾ #ਪੰਜਾਬ #ਜਿੱਤੇਗਾਪੰਜਾਬਯੂਟਯੂਬਚੈਨਲ 
#ਨਵਜੋਤਸਿੰਘਸਿੱਧੂ #ਚੈਨਲਨਵਜੋਤਸਿੰਘਸਿੱਧੂ 
ਜਿੱਤੇਗਾ ਪੰਜਾਬ ਚੈਨਲ ਜੇਕਰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਬਾਰੇ ਤੁਹਾਡੇ ਕੋਲ ਕੋਈ ਵਿਚਾਰ ਹਨ ਤਾਂ ਤੁਸੀਂ ਕੁਮੈਂਟ ਕਰ ਸਕਦੇ ਹੋ। ਪੋਸਟ ਨੂੰ ਪੂਰਾ ਪੜਨ ਲਈ ਤੁਹਾਡਾ ਧੰਨਵਾਦ ਵੈਬਸਾਈਟ ਨੂੰ ਫਾਲੋ ਜਰੂਰ ਕਰੋ ਖੇਤੀ ਨਾਲ ਸਬੰਧਤ ਖਬਰਾਂ ਹੇਠ ਲਿਖੇ ਲਿੰਕ ਤੇ ਕਲਿੱਕ ਕਰਕੇ ਪਰਾਪਤ ਕਰੋ ਪੰਜਾਬ ਦੀਆਂ ਹੋਰ ਖਬਰਾਂ ਲਈ ਇੱਥੇ ਕਲਿੱਕ ਕਰੋ
Navjot singh sidhu da youtube channel #ਨਵਜੋਤਸਿੰਘਸਿੱਧੂ ਯੂਟਯੂਬ ਚੈਨਲ #ਜਿੱਤੇਗਾਪੰਜਾਬ Navjot singh sidhu da youtube channel #ਨਵਜੋਤਸਿੰਘਸਿੱਧੂ ਯੂਟਯੂਬ ਚੈਨਲ #ਜਿੱਤੇਗਾਪੰਜਾਬ Reviewed by Hundal Channel on March 20, 2020 Rating: 5

No comments:

Get 30% off

Jetpack
Powered by Blogger.